-
ਪ੍ਰਕਾਸ਼ ਦੀ ਕਿਤਾਬ 7:14ਪਵਿੱਤਰ ਬਾਈਬਲ
-
-
14 ਮੈਂ ਉਸੇ ਵੇਲੇ ਉਸ ਨੂੰ ਕਿਹਾ: “ਮੇਰੇ ਪ੍ਰਭੂ, ਤੂੰ ਹੀ ਇਹ ਗੱਲ ਜਾਣਦਾ ਹੈਂ।” ਉਸ ਨੇ ਮੈਨੂੰ ਕਿਹਾ: “ਇਹ ਉਹ ਲੋਕ ਹਨ ਜਿਹੜੇ ਮਹਾਂਕਸ਼ਟ ਵਿੱਚੋਂ ਬਚ ਕੇ ਨਿਕਲੇ ਹਨ ਅਤੇ ਇਨ੍ਹਾਂ ਨੇ ਆਪਣੇ ਚੋਗੇ ਲੇਲੇ ਦੇ ਲਹੂ ਨਾਲ ਧੋ ਕੇ ਚਿੱਟੇ ਕੀਤੇ ਹਨ।
-