-
ਪ੍ਰਕਾਸ਼ ਦੀ ਕਿਤਾਬ 11:6ਪਵਿੱਤਰ ਬਾਈਬਲ
-
-
6 ਉਨ੍ਹਾਂ ਕੋਲ ਆਕਾਸ਼ ਨੂੰ ਬੰਦ ਕਰਨ ਦਾ ਅਧਿਕਾਰ ਹੈ ਤਾਂਕਿ ਉਨ੍ਹਾਂ ਦੇ ਭਵਿੱਖਬਾਣੀ ਕਰਨ ਦੇ ਦਿਨਾਂ ਦੌਰਾਨ ਮੀਂਹ ਨਾ ਪਵੇ ਅਤੇ ਉਨ੍ਹਾਂ ਕੋਲ ਇਹ ਵੀ ਅਧਿਕਾਰ ਹੈ ਕਿ ਉਹ ਪਾਣੀ ਨੂੰ ਲਹੂ ਵਿਚ ਬਦਲ ਦੇਣ ਅਤੇ ਉਹ ਜਿੰਨੀ ਵਾਰ ਚਾਹੁਣ, ਧਰਤੀ ਉੱਤੇ ਹਰ ਤਰ੍ਹਾਂ ਦੀ ਬਿਪਤਾ ਲਿਆਉਣ।
-