-
ਪ੍ਰਕਾਸ਼ ਦੀ ਕਿਤਾਬ 13:5ਪਵਿੱਤਰ ਬਾਈਬਲ
-
-
5 ਅਤੇ ਅਜਗਰ ਨੇ ਉਸ ਨੂੰ ਹੰਕਾਰ ਭਰੀਆਂ ਗੱਲਾਂ ਕਰਨ ਅਤੇ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲੀ ਜ਼ਬਾਨ ਦਿੱਤੀ ਅਤੇ ਉਸ ਨੂੰ ਬਤਾਲੀ ਮਹੀਨਿਆਂ ਤਕ ਆਪਣਾ ਕੰਮ ਕਰਨ ਦਾ ਅਧਿਕਾਰ ਦਿੱਤਾ।
-