-
ਪ੍ਰਕਾਸ਼ ਦੀ ਕਿਤਾਬ 13:14ਪਵਿੱਤਰ ਬਾਈਬਲ
-
-
14 ਅਤੇ ਇਸ ਨੂੰ ਵਹਿਸ਼ੀ ਦਰਿੰਦੇ ਦੀਆਂ ਨਜ਼ਰਾਂ ਦੇ ਸਾਮ੍ਹਣੇ ਨਿਸ਼ਾਨੀਆਂ ਦਿਖਾਉਣ ਦਾ ਅਧਿਕਾਰ ਦਿੱਤਾ ਗਿਆ ਸੀ। ਨਿਸ਼ਾਨੀਆਂ ਦਿਖਾ ਕੇ ਇਹ ਧਰਤੀ ਉੱਤੇ ਰਹਿੰਦੇ ਸਾਰੇ ਲੋਕਾਂ ਨੂੰ ਗੁਮਰਾਹ ਕਰਦਾ ਹੈ ਅਤੇ ਉਨ੍ਹਾਂ ਨੂੰ ਉਸ ਵਹਿਸ਼ੀ ਦਰਿੰਦੇ ਦੀ ਮੂਰਤੀ ਬਣਾਉਣ ਲਈ ਕਹਿੰਦਾ ਹੈ ਜਿਸ ਦੇ ਤਲਵਾਰ ਨਾਲ ਜਾਨਲੇਵਾ ਜ਼ਖ਼ਮ ਕੀਤਾ ਗਿਆ ਸੀ, ਪਰ ਉਹ ਠੀਕ ਹੋ ਗਿਆ ਸੀ।
-