-
ਪ੍ਰਕਾਸ਼ ਦੀ ਕਿਤਾਬ 17:1ਪਵਿੱਤਰ ਬਾਈਬਲ
-
-
17 ਅਤੇ ਜਿਨ੍ਹਾਂ ਸੱਤਾਂ ਦੂਤਾਂ ਕੋਲ ਸੱਤ ਕਟੋਰੇ ਸਨ, ਉਨ੍ਹਾਂ ਵਿੱਚੋਂ ਇਕ ਦੂਤ ਨੇ ਆ ਕੇ ਮੈਨੂੰ ਕਿਹਾ: “ਆਜਾ ਮੈਂ ਤੈਨੂੰ ਦਿਖਾਵਾਂ ਕਿ ਉਸ ਵੱਡੀ ਕੰਜਰੀ ਦਾ ਨਿਆਂ ਕਰ ਕੇ ਉਸ ਨੂੰ ਸਜ਼ਾ ਕਿਵੇਂ ਦਿੱਤੀ ਜਾਵੇਗੀ ਜਿਹੜੀ ਬਹੁਤ ਸਾਰੇ ਪਾਣੀਆਂ ਉੱਤੇ ਬੈਠੀ ਹੋਈ ਹੈ
-