-
ਪ੍ਰਕਾਸ਼ ਦੀ ਕਿਤਾਬ 17:15ਪਵਿੱਤਰ ਬਾਈਬਲ
-
-
15 ਅਤੇ ਉਸ ਦੂਤ ਨੇ ਮੈਨੂੰ ਕਿਹਾ: “ਜਿਹੜੇ ਪਾਣੀ ਤੂੰ ਦੇਖੇ ਸਨ ਅਤੇ ਜਿਨ੍ਹਾਂ ਉੱਤੇ ਉਹ ਕੰਜਰੀ ਬੈਠੀ ਹੋਈ ਹੈ, ਉਨ੍ਹਾਂ ਦਾ ਮਤਲਬ ਹੈ ਨਸਲਾਂ, ਭੀੜਾਂ, ਕੌਮਾਂ ਅਤੇ ਬੋਲੀਆਂ ਦੇ ਲੋਕ।
-