-
ਪ੍ਰਕਾਸ਼ ਦੀ ਕਿਤਾਬ 19:9ਪਵਿੱਤਰ ਬਾਈਬਲ
-
-
9 ਅਤੇ ਦੂਤ ਨੇ ਮੈਨੂੰ ਕਿਹਾ: “ਲਿਖ, ਖ਼ੁਸ਼ ਹਨ ਉਹ ਜਿਨ੍ਹਾਂ ਨੂੰ ਲੇਲੇ ਦੇ ਵਿਆਹ ਦੀ ਦਾਅਵਤ ਦਾ ਸੱਦਾ ਮਿਲਿਆ ਹੈ।” ਫਿਰ ਉਸ ਨੇ ਮੈਨੂੰ ਕਿਹਾ: “ਇਹ ਪਰਮੇਸ਼ੁਰ ਦੀਆਂ ਸੱਚੀਆਂ ਗੱਲਾਂ ਹਨ।”
-