-
ਪ੍ਰਕਾਸ਼ ਦੀ ਕਿਤਾਬ 19:10ਪਵਿੱਤਰ ਬਾਈਬਲ
-
-
10 ਇਹ ਸੁਣ ਕੇ ਮੈਂ ਉਸ ਦੀ ਭਗਤੀ ਕਰਨ ਲਈ ਉਸ ਦੇ ਪੈਰਾਂ ਵਿਚ ਡਿਗ ਪਿਆ। ਪਰ ਉਸ ਨੇ ਮੈਨੂੰ ਕਿਹਾ: “ਇੱਦਾਂ ਨਾ ਕਰ! ਪਰਮੇਸ਼ੁਰ ਦੀ ਭਗਤੀ ਕਰ। ਮੈਂ ਵੀ ਤੇਰੇ ਵਾਂਗ ਅਤੇ ਤੇਰੇ ਭਰਾਵਾਂ ਵਾਂਗ ਇਕ ਦਾਸ ਹੀ ਹਾਂ ਜਿਨ੍ਹਾਂ ਕੋਲ ਯਿਸੂ ਦੀ ਗਵਾਹੀ ਦੇਣ ਦਾ ਕੰਮ ਹੈ। ਕਿਉਂਕਿ ਭਵਿੱਖਬਾਣੀਆਂ ਦਾ ਮਕਸਦ ਯਿਸੂ ਬਾਰੇ ਗਵਾਹੀ ਦੇਣੀ ਹੈ।”
-