-
ਪ੍ਰਕਾਸ਼ ਦੀ ਕਿਤਾਬ 19:11ਪਵਿੱਤਰ ਬਾਈਬਲ
-
-
11 ਅਤੇ ਮੈਂ ਆਕਾਸ਼ ਨੂੰ ਖੁੱਲ੍ਹਾ ਹੋਇਆ ਦੇਖਿਆ ਅਤੇ ਇਕ ਚਿੱਟਾ ਘੋੜਾ ਵੀ ਦੇਖਿਆ। ਉਸ ਦੇ ਸਵਾਰ ਦਾ ਨਾਂ ਹੈ “ਵਫ਼ਾਦਾਰ ਤੇ ਸੱਚਾ” ਅਤੇ ਉਹ ਧਾਰਮਿਕਤਾ ਨਾਲ ਨਿਆਂ ਅਤੇ ਯੁੱਧ ਕਰਦਾ ਹੈ।
-