-
ਪ੍ਰਕਾਸ਼ ਦੀ ਕਿਤਾਬ 20:4ਪਵਿੱਤਰ ਬਾਈਬਲ
-
-
4 ਅਤੇ ਮੈਂ ਸਿੰਘਾਸਣ ਦੇਖੇ ਅਤੇ ਜਿਹੜੇ ਉਨ੍ਹਾਂ ਉੱਤੇ ਬੈਠੇ ਹੋਏ ਸਨ, ਉਨ੍ਹਾਂ ਨੂੰ ਨਿਆਂ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਜੀ ਹਾਂ, ਮੈਂ ਉਨ੍ਹਾਂ ਨੂੰ ਦੇਖਿਆ ਜਿਹੜੇ ਯਿਸੂ ਮਸੀਹ ਬਾਰੇ ਗਵਾਹੀ ਦੇਣ ਕਰਕੇ ਅਤੇ ਪਰਮੇਸ਼ੁਰ ਦਾ ਪ੍ਰਚਾਰ ਕਰਨ ਕਰਕੇ ਵੱਢੇ ਗਏ ਸਨ। ਉਨ੍ਹਾਂ ਨੇ ਵਹਿਸ਼ੀ ਦਰਿੰਦੇ ਜਾਂ ਉਸ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਅਤੇ ਨਾ ਹੀ ਆਪਣੇ ਮੱਥੇ ਉੱਤੇ ਅਤੇ ਆਪਣੇ ਹੱਥ ਉੱਤੇ ਉਸ ਦਾ ਨਿਸ਼ਾਨ ਲਗਵਾਇਆ ਸੀ। ਉਹ ਜੀਉਂਦੇ ਹੋ ਗਏ ਅਤੇ ਉਨ੍ਹਾਂ ਨੇ ਮਸੀਹ ਦੇ ਨਾਲ ਰਾਜਿਆਂ ਵਜੋਂ 1,000 ਸਾਲ ਰਾਜ ਕੀਤਾ।
-