-
ਪ੍ਰਕਾਸ਼ ਦੀ ਕਿਤਾਬ 20:8ਪਵਿੱਤਰ ਬਾਈਬਲ
-
-
8 ਅਤੇ ਉਹ ਧਰਤੀ ਦੇ ਚਾਰੇ ਕੋਨਿਆਂ ਵਿਚ ਜਾ ਕੇ ਗੋਗ ਅਤੇ ਮਾਗੋਗ ਯਾਨੀ ਕੌਮਾਂ ਨੂੰ ਗੁਮਰਾਹ ਕਰੇਗਾ ਅਤੇ ਉਨ੍ਹਾਂ ਨੂੰ ਯੁੱਧ ਲਈ ਇਕੱਠਾ ਕਰੇਗਾ। ਗੁਮਰਾਹ ਹੋਣ ਵਾਲਿਆਂ ਦੀ ਗਿਣਤੀ ਸਮੁੰਦਰ ਦੇ ਕੰਢੇ ਦੀ ਰੇਤ ਜਿੰਨੀ ਹੋਵੇਗੀ।
-