ਪ੍ਰਕਾਸ਼ ਦੀ ਕਿਤਾਬ 21:16 ਪਵਿੱਤਰ ਬਾਈਬਲ 16 ਇਸ ਸ਼ਹਿਰ ਦਾ ਆਕਾਰ ਚੌਰਸ ਸੀ ਅਤੇ ਇਸ ਦੀ ਲੰਬਾਈ ਅਤੇ ਚੌੜਾਈ ਬਰਾਬਰ ਸੀ। ਉਸ ਨੇ ਕਾਨੇ ਨਾਲ ਸ਼ਹਿਰ ਨੂੰ ਮਿਣਿਆ, ਮਿਣਤੀ ਲਗਭਗ 2,200 ਕਿਲੋਮੀਟਰ* ਸੀ; ਇਸ ਦੀ ਲੰਬਾਈ, ਚੌੜਾਈ ਤੇ ਉਚਾਈ ਬਰਾਬਰ ਸੀ।
16 ਇਸ ਸ਼ਹਿਰ ਦਾ ਆਕਾਰ ਚੌਰਸ ਸੀ ਅਤੇ ਇਸ ਦੀ ਲੰਬਾਈ ਅਤੇ ਚੌੜਾਈ ਬਰਾਬਰ ਸੀ। ਉਸ ਨੇ ਕਾਨੇ ਨਾਲ ਸ਼ਹਿਰ ਨੂੰ ਮਿਣਿਆ, ਮਿਣਤੀ ਲਗਭਗ 2,200 ਕਿਲੋਮੀਟਰ* ਸੀ; ਇਸ ਦੀ ਲੰਬਾਈ, ਚੌੜਾਈ ਤੇ ਉਚਾਈ ਬਰਾਬਰ ਸੀ।