-
ਪ੍ਰਕਾਸ਼ ਦੀ ਕਿਤਾਬ 22:18ਪਵਿੱਤਰ ਬਾਈਬਲ
-
-
18 “ਜਿਹੜਾ ਵੀ ਇਸ ਕਿਤਾਬ ਵਿਚ ਲਿਖੀ ਭਵਿੱਖਬਾਣੀ ਦੀਆਂ ਗੱਲਾਂ ਸੁਣਦਾ ਹੈ, ਮੈਂ ਉਸ ਨੂੰ ਗਵਾਹੀ ਦੇ ਰਿਹਾ ਹਾਂ: ਜੇ ਕੋਈ ਇਨਸਾਨ ਇਨ੍ਹਾਂ ਗੱਲਾਂ ਵਿਚ ਕੋਈ ਗੱਲ ਜੋੜਦਾ ਹੈ, ਤਾਂ ਪਰਮੇਸ਼ੁਰ ਇਸ ਕਿਤਾਬ ਵਿਚ ਲਿਖੀਆਂ ਸਾਰੀਆਂ ਬਿਪਤਾਵਾਂ ਉਸ ਉੱਤੇ ਲਿਆਵੇਗਾ;
-