ਫੁਟਨੋਟ
ਯੂਨਾਨੀਆਂ ਅਤੇ ਰੋਮੀਆਂ ਮੁਤਾਬਕ, “ਸ਼ਾਮ” ਯਾਨੀ ਰਾਤ ਦਾ ਪਹਿਲਾ ਪਹਿਰ, ਸੂਰਜ ਡੁੱਬਣ ਤੋਂ ਲੈ ਕੇ ਲਗਭਗ 9 ਵਜੇ ਤਕ; “ਅੱਧੀ ਰਾਤ” ਯਾਨੀ ਦੂਜਾ ਪਹਿਰ, ਲਗਭਗ 9 ਵਜੇ ਤੋਂ ਲੈ ਕੇ ਅੱਧੀ ਰਾਤ ਤਕ; “ਕੁੱਕੜ ਦੇ ਬਾਂਗ ਦੇਣ ਵੇਲੇ” ਯਾਨੀ ਤੀਜਾ ਪਹਿਰ, ਅੱਧੀ ਰਾਤ ਤੋਂ ਲੈ ਕੇ ਲਗਭਗ 3 ਵਜੇ ਤਕ; “ਤੜਕੇ” ਯਾਨੀ ਰਾਤ ਦਾ ਚੌਥਾ ਪਹਿਰ, ਲਗਭਗ 3 ਵਜੇ ਤੋਂ ਲੈ ਕੇ ਸੂਰਜ ਚੜ੍ਹਨ ਤਕ।