ਫੁਟਨੋਟ ਯੂਨਾਨੀ ਸ਼ਬਦ ਪੰਤੇਕੁਸਤ ਦਾ ਮਤਲਬ ਹੈ ਪੰਜਾਹਵਾਂ। ਇਹ ਤਿਉਹਾਰ 16 ਨੀਸਾਨ ਤੋਂ ਪੰਜਾਹਵੇਂ ਦਿਨ ਮਨਾਇਆ ਜਾਂਦਾ ਸੀ।