ਫੁਟਨੋਟ
ਜਾਂ, “ਬੇਸ਼ਰਮ।” ਬੇਸ਼ਰਮੀ ਜਾਂ ਢੀਠਪੁਣੇ ਵਿਚ ਛੋਟੇ-ਮੋਟੇ ਗ਼ਲਤ ਕੰਮ ਸ਼ਾਮਲ ਨਹੀਂ ਹਨ, ਸਗੋਂ ਇਸ ਵਿਚ ਪਰਮੇਸ਼ੁਰ ਦੇ ਅਸੂਲਾਂ ਦੇ ਖ਼ਿਲਾਫ਼ ਗੰਭੀਰ ਗ਼ਲਤੀਆਂ ਸ਼ਾਮਲ ਹੁੰਦੀਆਂ ਹਨ। ਬੇਸ਼ਰਮ ਜਾਂ ਢੀਠ ਇਨਸਾਨ ਦੇ ਕੰਮ ਪਰਮੇਸ਼ੁਰ ਦੇ ਅਸੂਲਾਂ ਤੋਂ ਉਲਟ ਹੋਣ ਦੇ ਨਾਲ-ਨਾਲ ਉਸ ਦਾ ਰਵੱਈਆ ਵੀ ਅਪਮਾਨਜਨਕ ਤੇ ਬੇਸ਼ਰਮੀ ਭਰਿਆ ਹੁੰਦਾ ਹੈ।