ਫੁਟਨੋਟ ਜ਼ਾਹਰ ਹੈ ਕਿ ਪਾਣੀ ਭਾਫ਼ ਬਣ ਕੇ ਉੱਡਦਾ ਸੀ ਅਤੇ ਫਿਰ ਭਾਫ਼ ਠੰਢੀ ਹੋ ਕੇ ਨਮੀ ਦੇ ਰੂਪ ਵਿਚ ਪੇੜ-ਪੌਦਿਆਂ ਨੂੰ ਸਿੰਜਦੀ ਸੀ।