ਫੁਟਨੋਟ ਖ਼ੁਸ਼ਬੂਦਾਰ ਪੱਤਿਆਂ ਨੂੰ ਪੀਹ ਕੇ ਅਤੇ ਇਨ੍ਹਾਂ ਦਾ ਤੇਲ ਕੱਢ ਕੇ ਲੇਪ ਬਣਾਇਆ ਜਾਂਦਾ ਸੀ ਜੋ ਲਾਸ਼ ਉੱਤੇ ਦਫ਼ਨਾਉਣ ਤੋਂ ਪਹਿਲਾਂ ਲਾਇਆ ਜਾਂਦਾ ਸੀ।