ਫੁਟਨੋਟ
a ਜੇਕਰ ਤੁਸੀਂ ਲੰਮੇ ਸਮੇਂ ਤੋਂ ਉਦਾਸੀ ਮਹਿਸੂਸ ਕਰਦੇ ਆਏ ਹੋ ਤਾਂ ਸ਼ਾਇਦ ਇਸ ਦਾ ਇਹ ਮਤਲਬ ਹੈ ਕਿ ਤੁਹਾਨੂੰ ਕੋਈ ਮਾਨਸਿਕ ਜਾਂ ਸਰੀਰਕ ਬੀਮਾਰੀ ਹੋਵੇ। ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਹੈ। ਪਹਿਰਾਬੁਰਜ ਦੇ 1 ਮਾਰਚ 1990 ਦੇ ਅੰਕ ਵਿਚ “ਦਿਲਗੀਰੀ ਦੇ ਸੰਘਰਸ਼ ਵਿਚ ਜੇਤੂ ਹੋਣਾ” (ਅੰਗ੍ਰੇਜ਼ੀ) ਨਾਮਕ ਲੇਖ ਦੇਖੋ।