ਫੁਟਨੋਟ
a ਅੱਤਵਾਦ ਕੀ ਹੈ ਇਸ ਬਾਰੇ ਕਈ ਵੱਖ-ਵੱਖ ਵਿਚਾਰ ਹਨ। ਮਿਸਾਲ ਲਈ, ਜਿਨ੍ਹਾਂ ਦੇਸ਼ਾਂ ਵਿਚ ਸਮਾਜਕ ਝਗੜਿਆਂ ਕਰਕੇ ਹਲ-ਚਲ ਹੈ, ਉੱਥੇ ਇਕ ਧੜੇ ਵਿਰੁੱਧ ਦੂਸਰੇ ਧੜੇ ਦਿਆਂ ਹਿੰਸਕ ਕੰਮਾਂ ਨੂੰ ਜਾਂ ਤਾਂ ਯੁੱਧ ਕਿਹਾ ਜਾਂਦਾ ਹੈ ਜਾਂ ਅੱਤਵਾਦ। ਇਹ ਇਸ ਉੱਤੇ ਨਿਰਭਰ ਹੈ ਕਿ ਤੁਸੀਂ ਕਿਸ ਧੜੇ ਨਾਲ ਗੱਲ ਕਰਦੇ ਹੋ। ਇਨ੍ਹਾਂ ਕੁਝ ਲੇਖਾਂ ਵਿਚ “ਅੱਤਵਾਦ” ਦਾ ਆਮ ਕਰਕੇ ਇਹ ਮਤਲਬ ਹੈ ਕਿ ਦੂਸਰਿਆਂ ਉੱਤੇ ਜ਼ੋਰਾਵਰੀ ਕਰਨ ਲਈ ਹਿੰਸਾ ਦਾ ਸਹਾਰਾ ਲੈਣਾ।