ਫੁਟਨੋਟ
b ਅਸੀਂ ਮੰਨਦੇ ਹਾਂ ਕਿ ਕਈਆਂ ਆਦਮੀਆਂ ਨਾਲ ਵੀ ਭੈੜਾ ਸਲੂਕ ਕੀਤਾ ਜਾਂਦਾ ਹੈ। ਪਰ ਜਾਂਚ-ਪੜਤਾਲ ਤੋਂ ਪਤਾ ਲੱਗਦਾ ਹੈ ਕਿ ਆਮ ਤੌਰ ਤੇ ਔਰਤਾਂ ਨੂੰ ਜ਼ਿਆਦਾ ਸੱਟਾਂ ਲੱਗਦੀਆਂ ਹਨ ਜੋ ਜ਼ਿਆਦਾ ਗੰਭੀਰ ਹੁੰਦੀਆਂ ਹਨ। ਇਸ ਕਰਕੇ ਇਸ ਲੇਖ-ਮਾਲਾ ਵਿਚ ਔਰਤਾਂ ਨਾਲ ਕੀਤੇ ਗਏ ਭੈੜੇ ਸਲੂਕ ਉੱਤੇ ਚਰਚਾ ਕੀਤੀ ਗਈ ਹੈ।