ਫੁਟਨੋਟ
a ਕੁਝ ਡਾਕਟਰ ਆਪਣੇ ਮਰੀਜ਼ਾਂ ਨੂੰ ਪਹਾੜੀ ਇਲਾਕਿਆਂ ਵਿਚ ਪਹੁੰਚ ਕੇ ਐਸਟਾਜ਼ੋਲਾਮਾਈਡ ਨਾਂ ਦੀ ਦਵਾਈ ਲੈਣ ਦੀ ਸਲਾਹ ਦਿੰਦੇ ਹਨ। ਇਹ ਦਵਾਈ ਸਾਹ ਦੀ ਰਫ਼ਤਾਰ ਨੂੰ ਵਧਾਉਂਦੀ ਹੈ। ਉਲਟੀਆਂ ਰੋਕਣ ਦੀਆਂ ਵੀ ਕਈ ਦਵਾਈਆਂ ਦੀ ਮਸ਼ਹੂਰੀ ਕੀਤੀ ਜਾਂਦੀ ਹੈ, ਪਰ ਸਾਰੇ ਡਾਕਟਰ ਇਨ੍ਹਾਂ ਦਵਾਈਆਂ ਨੂੰ ਲੈਣਾ ਠੀਕ ਨਹੀਂ ਸਮਝਦੇ।