ਫੁਟਨੋਟ
a ਡੇਵਿਡ ਵਾਂਗ ਕਈ ਯਹੋਵਾਹ ਦੇ ਗਵਾਹਾਂ ਨੇ ਉਨ੍ਹਾਂ ਥਾਵਾਂ ਤੇ ਜਾ ਕੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕੀਤਾ ਹੈ ਜਿੱਥੇ ਬਹੁਤ ਘੱਟ ਪ੍ਰਚਾਰਕ ਸਨ। ਕਈਆਂ ਨੇ ਦੂਸਰਿਆਂ ਨੂੰ ਪਰਮੇਸ਼ੁਰ ਦਾ ਬਚਨ ਸਿਖਾਉਣ ਲਈ ਉਨ੍ਹਾਂ ਦੀ ਭਾਸ਼ਾ ਵੀ ਸਿੱਖੀ ਹੈ। ਇਸ ਵੇਲੇ ਡਮਿਨੀਕਨ ਗਣਰਾਜ ਵਿਚ ਅਜਿਹੇ 400 ਤੋਂ ਜ਼ਿਆਦਾ ਗਵਾਹ ਸੇਵਾ ਕਰ ਰਹੇ ਹਨ।