ਫੁਟਨੋਟ
a ਜਿਸ ਮੋਮ ਨਾਲ ਮਧੂ-ਮੱਖੀਆਂ ਆਪਣਾ ਛੱਤਾ ਬਣਾਉਂਦੀਆਂ ਹਨ, ਉਹ ਮੋਮ ਮਧੂ-ਮੱਖੀ ਦੇ ਸਰੀਰ ਦੀਆਂ ਖ਼ਾਸ ਗ੍ਰੰਥੀਆਂ ਵਿਚ ਬਣਦਾ ਹੈ। ਖਾਨੇ ਦੀਆਂ ਕੰਧਾਂ ਦੀ ਮੋਟਾਈ ਬਹੁਤ ਘੱਟ ਹੁੰਦੀ ਹੈ, ਤਕਰੀਬਨ ਇਕ ਇੰਚ ਦਾ ਅੱਸੀਵਾਂ ਹਿੱਸਾ। ਖਾਨੇ ਦੇ ਛੇਕੋਣੇ ਆਕਾਰ ਕਰਕੇ ਇਹ ਆਪਣੇ ਭਾਰ ਨਾਲੋਂ 30 ਗੁਣਾਂ ਜ਼ਿਆਦਾ ਭਾਰ ਸਹਾਰ ਸਕਦਾ ਹੈ। ਸੱਚ-ਮੁੱਚ ਇਹ ਇੰਜੀਨੀਅਰੀ ਦਾ ਬੇਮਿਸਾਲ ਨਮੂਨਾ ਹੈ।