ਫੁਟਨੋਟ
a “ਹਰਾਮਕਾਰੀ” ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਕਿਸੇ ਗ਼ੈਰ ਮਰਦ ਜਾਂ ਔਰਤ ਨਾਲ ਬਣਾਏ ਗਏ ਸਰੀਰਕ ਸੰਬੰਧਾਂ ਨੂੰ ਸੰਕੇਤ ਕਰਦਾ ਹੈ। ਇਸ ਵਿਚ ਮੌਖਿਕ ਸੰਭੋਗ ਵੀ ਸ਼ਾਮਲ ਹੈ।—ਅਕਤੂਬਰ-ਦਸੰਬਰ 2004 ਦੇ ਜਾਗਰੂਕ ਬਣੋ! ਰਸਾਲੇ ਦਾ ਸਫ਼ਾ 16 ਅਤੇ 15 ਫਰਵਰੀ 2004 ਦੇ ਪਹਿਰਾਬੁਰਜ ਦਾ ਸਫ਼ਾ 13 ਦੇਖੋ। ਇਹ ਰਸਾਲੇ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਜਾਂਦੇ ਹਨ।