ਫੁਟਨੋਟ
c ਫਿਰ ਵੀ, ਇਹ ਗੱਲ ਜ਼ਿਕਰਯੋਗ ਹੈ ਕਿ ਮਾਨਸਿਕ ਤੌਰ ਤੇ ਬੀਮਾਰ ਬਹੁਤ ਸਾਰੇ ਨੌਜਵਾਨ ਖ਼ੁਦਕਸ਼ੀ ਨਹੀਂ ਕਰਦੇ।
ਇਸ ਬਾਰੇ ਸੋਚੋ
◼ ਆਤਮ-ਹੱਤਿਆ ਕਰਨ ਨਾਲ ਤੁਹਾਡੀਆਂ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ, ਸਗੋਂ ਕਿਸੇ ਹੋਰ ਦੇ ਸਿਰ ਪੈ ਜਾਂਦੀਆਂ ਹਨ। ਉਹ ਕਿਵੇਂ?
◼ ਬੇਹੱਦ ਪਰੇਸ਼ਾਨ ਹੋਣ ਤੇ ਤੁਸੀਂ ਕਿਸ ਨਾਲ ਗੱਲ ਕਰ ਸਕਦੇ ਹੋ?