ਫੁਟਨੋਟ
d ਕਈ ਲੋਕ ਆਪਣੇ ਘਰਾਂ ਵਿਚ ਹਥਿਆਰ ਰੱਖਦੇ ਹਨ ਜਾਂ ਇਹੋ ਜਿਹੀਆਂ ਦਵਾਈਆਂ ਰੱਖਦੇ ਹਨ ਜੋ ਜ਼ਿਆਦਾ ਮਾਤਰਾ ਵਿਚ ਲੈਣ ਨਾਲ ਜਾਨਲੇਵਾ ਸਾਬਤ ਹੋ ਸਕਦੀਆਂ ਹਨ। ਮਾਹਰਾਂ ਦਾ ਕਹਿਣਾ ਹੈ ਕਿ ਇਹੋ ਜਿਹੇ ਘਰਾਂ ਵਿਚ ਨੌਜਵਾਨਾਂ ਵੱਲੋਂ ਆਤਮ-ਹੱਤਿਆ ਕਰਨ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਘਰ ਵਿਚ ਹਥਿਆਰ ਰੱਖਣ ਬਾਰੇ ਗੱਲ ਕਰਦੇ ਹੋਏ ਇਕ ਅਮਰੀਕੀ ਸੰਸਥਾ ਨੇ ਕਿਹਾ: “ਭਾਵੇਂ ਬੰਦੂਕ ਰੱਖਣ ਵਾਲੇ ਆਪਣੀ ਸੁਰੱਖਿਆ ਲਈ ਬੰਦੂਕ ਰੱਖਦੇ ਹਨ, ਪਰ ਇਨ੍ਹਾਂ ਘਰਾਂ ਵਿਚ 83 ਪ੍ਰਤਿਸ਼ਤ ਮੌਤਾਂ ਆਤਮ-ਹੱਤਿਆ ਹੁੰਦੀਆਂ ਹਨ। ਆਮ ਤੌਰ ਤੇ ਬੰਦੂਕ ਰੱਖਣ ਵਾਲਾ ਨਹੀਂ, ਸਗੋਂ ਕੋਈ ਹੋਰ ਬੰਦੂਕ ਨੂੰ ਵਰਤ ਕੇ ਆਤਮ-ਹੱਤਿਆ ਕਰ ਲੈਂਦਾ ਹੈ।”