ਫੁਟਨੋਟ
a ਨਵੇਂ ਨੇਮ ਵਿਚ ਜਿਸ ਯੂਨਾਨੀ ਸ਼ਬਦ ਦਾ ਤਰਜਮਾ ਬਹੁਤ ਵਾਰ “ਪਿਆਰ” ਕੀਤਾ ਗਿਆ ਹੈ, ਉਹ ਯੂਨਾਨੀ ਭਾਸ਼ਾ ਵਿਚ ਅਗਾਪੇ ਹੈ। ਅਗਾਪੇ ਉਹ ਪਿਆਰ ਹੈ ਜੋ ਸਾਨੂੰ ਦਿਲੋਂ ਦੂਸਰੇ ਦੀ ਭਲਾਈ ਬਾਰੇ ਸੋਚ ਕੇ ਸਹੀ ਕੰਮ ਕਰਨ ਲਈ ਪ੍ਰੇਰਦਾ ਹੈ। ਅਗਾਪੇ ਪਿਆਰ ਕਰਨਾ ਸਾਡਾ ਫ਼ਰਜ਼ ਹੈ, ਇਹ ਪਰਮੇਸ਼ੁਰ ਦੇ ਅਸੂਲਾਂ ਦੇ ਮੁਤਾਬਕ ਹੈ ਅਤੇ ਇਸ ਤਰ੍ਹਾਂ ਕਰਨਾ ਸਹੀ ਹੈ। ਪਰ ਅਗਾਪੇ ਸਾਡੇ ਜਜ਼ਬਾਤਾਂ ਨਾਲ ਵੀ ਸੰਬੰਧ ਰੱਖਦਾ ਹੈ। ਇਹ ਬਹੁਤ ਨਿੱਘਾ ਅਤੇ ਗੂੜ੍ਹਾ ਪਿਆਰ ਹੈ।—1 ਪਤਰਸ 1:22.