ਫੁਟਨੋਟ
a ਸਿੱਖਣ ਦੀਆਂ ਮੁਸ਼ਕਲਾਂ ਵਿਚ ਅਕਸਰ ਅਟੈਂਸ਼ਨ ਡੈਫਿਸਿਟ ਹਾਈਪਰਐਕਟੀਵਿਟੀ ਡਿਸਾਰਡਰ (ਏ. ਡੀ. ਐੱਚ. ਡੀ.) ਵੀ ਸ਼ਾਮਲ ਹੁੰਦਾ ਹੈ ਜਿਸ ਵਿਚ ਬੱਚੇ ਚੈਨ ਨਾਲ ਨਹੀਂ ਬੈਠ ਸਕਦੇ। ਉਨ੍ਹਾਂ ਦਾ ਕਿਸੇ ਕੰਮ ਵਿਚ ਮਨ ਨਹੀਂ ਲੱਗਦਾ ਤੇ ਉਹ ਮਾਰ-ਕੁਟਾਈ ਕਰਨ ਅਤੇ ਰੌਲਾ-ਰੱਪਾ ਪਾਉਣ ਵਿਚ ਸ਼ੇਰ ਹੁੰਦੇ ਹਨ।