ਫੁਟਨੋਟ
a ਜ਼ਖ਼ਮੀ ਪੰਛੀਆਂ ਨੂੰ ਹੱਥ ਲਾਉਣਾ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਤੁਸੀਂ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਇਸ ਤੋਂ ਇਲਾਵਾ ਕਈ ਪੰਛੀ ਬੀਮਾਰੀ ਦੇ ਘਰ ਹੁੰਦੇ ਹਨ ਅਤੇ ਇਹ ਬੀਮਾਰੀਆਂ ਇਨਸਾਨਾਂ ਨੂੰ ਵੀ ਲੱਗ ਸਕਦੀਆਂ ਹਨ। ਜੇ ਤੁਸੀਂ ਇਕ ਜ਼ਖ਼ਮੀ ਪੰਛੀ ਦੀ ਮਦਦ ਕਰਨੀ ਚਾਹੁੰਦੇ ਹੋ, ਤਾਂ ਪਹਿਲਾਂ ਦਸਤਾਨੇ ਪਾਓ ਅਤੇ ਬਾਅਦ ਵਿਚ ਆਪਣੇ ਹੱਥ ਧੋਵੋ। ਜੇ ਤੁਹਾਨੂੰ ਆਪਣੀ ਸਿਹਤ ਜਾਂ ਸੁਰੱਖਿਆ ਦਾ ਫ਼ਿਕਰ ਹੈ, ਤਾਂ ਉਨ੍ਹਾਂ ਦੇ ਨਜ਼ਦੀਕ ਨਾ ਜਾਓ। ਜੇ ਜ਼ਰੂਰਤ ਪਵੇ, ਤਾਂ ਤੁਸੀਂ ਕਿਸੇ ਮਾਹਰ ਦੀ ਮਦਦ ਮੰਗ ਸਕਦੇ ਹੋ।