ਫੁਟਨੋਟ
a ਜਣੇਪੇ ਵੇਲੇ ਜੇ ਮਾਂ ਜਾਂ ਬੱਚੇ ਦੀ ਜਾਨ ਬਚਾਉਣ ਦਾ ਫ਼ੈਸਲਾ ਕਰਨਾ ਪਵੇ, ਤਾਂ ਇਹ ਫ਼ੈਸਲਾ ਉਨ੍ਹਾਂ ਦੇ ਹੱਥ ਵਿਚ ਹੁੰਦਾ ਹੈ ਜੋ ਉਨ੍ਹਾਂ ਦੇ ਸਭ ਤੋਂ ਨਜ਼ਦੀਕ ਹਨ। ਪਰ ਖ਼ੁਸ਼ੀ ਦੀ ਗੱਲ ਹੈ ਕਿ ਕਈ ਦੇਸ਼ਾਂ ਵਿਚ ਡਾਕਟਰੀ ਇਲਾਜ ਵਿਚ ਤਰੱਕੀ ਹੋਣ ਕਰਕੇ ਇਸ ਤਰ੍ਹਾਂ ਦਾ ਫ਼ੈਸਲਾ ਘੱਟ ਹੀ ਕਰਨਾ ਪੈਂਦਾ ਹੈ।