ਫੁਟਨੋਟ
c ਯਹੋਵਾਹ ਦੇ ਗਵਾਹ ਬੱਚੇ ਦੇ ਜਨਮ ਤੋਂ ਪਹਿਲਾਂ ਹਸਪਤਾਲ ਸੰਪਰਕ ਕਮੇਟੀ (HLC) ਨਾਲ ਸਲਾਹ ਕਰ ਸਕਦੇ ਹਨ। ਇਸ ਕਮੇਟੀ ਦੇ ਮੈਂਬਰ ਹਸਪਤਾਲਾਂ ਵਿਚ ਜਾ ਕੇ ਡਾਕਟਰਾਂ ਨਾਲ ਗੱਲ ਕਰਦੇ ਹਨ ਕਿ ਯਹੋਵਾਹ ਦੇ ਗਵਾਹਾਂ ਦਾ ਇਲਾਜ ਕਰਨ ਲਈ ਕਿਹੜੇ ਤਰੀਕੇ ਉਪਲਬਧ ਹਨ ਜਿਨ੍ਹਾਂ ਵਿਚ ਲਹੂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਦੇ ਨਾਲ-ਨਾਲ, ਇਹ ਕਮੇਟੀਆਂ ਅਜਿਹੇ ਕਿਸੇ ਡਾਕਟਰ ਨੂੰ ਲੱਭ ਸਕਦੀਆਂ ਹਨ ਜੋ ਮਰੀਜ਼ ਦੇ ਵਿਸ਼ਵਾਸਾਂ ਦੀ ਕਦਰ ਕਰਦਾ ਹੈ ਅਤੇ ਜਿਸ ਕੋਲ ਖ਼ੂਨ ਤੋਂ ਬਗੈਰ ਇਲਾਜ ਕਰਨ ਦਾ ਤਜਰਬਾ ਹੈ।