ਫੁਟਨੋਟ
a ਪਰਮੇਸ਼ੁਰ ਨੇ ਪ੍ਰਾਚੀਨ ਇਜ਼ਰਾਈਲ ਨੂੰ ਯੁੱਧ ਕਰਨ ਦਿੱਤਾ ਤਾਂਕਿ ਉਹ ਆਪਣੇ ਇਲਾਕਿਆਂ ਦੀ ਰਾਖੀ ਕਰ ਸਕਣ। (2 ਇਤਹਾਸ 20:15, 17) ਪਰ ਇਹ ਹਾਲਾਤ ਉਦੋਂ ਬਦਲ ਗਏ ਜਦੋਂ ਪਰਮੇਸ਼ੁਰ ਨੇ ਇਜ਼ਰਾਈਲੀਆਂ ਨਾਲ ਆਪਣਾ ਇਕਰਾਰ ਤੋੜ ਦਿੱਤਾ ਤੇ ਉਸ ਨੇ ਪੂਰੀ ਦੁਨੀਆਂ ਵਿਚ ਆਪਣੀਆਂ ਮਸੀਹੀ ਮੰਡਲੀਆਂ ਸਥਾਪਿਤ ਕੀਤੀਆਂ।