ਫੁਟਨੋਟ a ਇਕ ਖੰਡਰ ਮਿਲਿਆ ਹੈ ਜਿਸ ਉੱਤੇ “ਜ਼ਿਲ੍ਹੇ ਦਾ ਹਾਕਮ” ਲੁਸਾਨੀਅਸ ਲਿਖਿਆ ਹੈ। (ਲੂਕਾ 3:1) ਲੁਸਾਨੀਅਸ ਅਬਿਲੇਨੇ ਜ਼ਿਲ੍ਹੇ ʼਤੇ ਰਾਜ ਕਰ ਰਿਹਾ ਸੀ ਜਦੋਂ ਲੂਕਾ ਨੇ ਉਸ ਬਾਰੇ ਲਿਖਿਆ ਸੀ।