ਫੁਟਨੋਟ
b ਯੋਗੀ, ਕੁੰਡਲਿਨੀ ਨੂੰ ਇਕ ਰਹੱਸਮਈ ਤਾਕਤ ਵਰਣਨ ਕਰਦੇ ਹਨ ਜੋ ਇਕ ਕੁੰਡਲ ਮਾਰੇ ਹੋਏ ਨਾਗ ਦੀ ਤਰ੍ਹਾਂ, ਰੀੜ੍ਹ ਦੀ ਹੱਡੀ ਦੇ ਹੇਠਾਂ ਨਿਵਾਸ ਕਰਦੀ ਹੈ। ਜਦੋਂ ਉਹ ਚਾਹੇ ਸਰੀਰਕ ਯਾ ਲਿੰਗੀ ਅਭਿਆਸਾਂ ਦੁਆਰਾ ਜਗਾਈ ਜਾਂਦੀ ਹੈ, ਤਾਂ ਯੋਗੀ ਅਜੀਬ ਭਾਵਨਾਵਾਂ ਅਤੇ ਦ੍ਰਿਸ਼ ਮਹਿਸੂਸ ਕਰਦਾ ਹੈ, ਜੋ ਉਹ ਇਹ ਨੂੰ “ਆਜ਼ਾਦੀ,” ਯਾ ਆਪਣੇ ਆਪ ਦਾ ਪਰਮੇਸ਼ੁਰ ਨਾਲ ਘੁਲ-ਮਿਲ ਜਾਣਾ ਸਮਝਦਾ ਹੈ।