ਫੁਟਨੋਟ
d “ਦੋਸ਼ ਲਾਇਆ” ਸ਼ਬਦ ਅਰਾਮੀ ਭਾਸ਼ਾ ਦੇ ਉਸ ਲਫ਼ਜ਼ ਦਾ ਤਰਜਮਾ ਹੈ ਜਿਸ ਦਾ ਅਸਲ ਅਰਥ ਹੈ ‘ਕਿਸੇ ਸਰੀਰ ਤੋਂ ਪਾੜੇ ਗਏ ਮਾਸ ਦੇ ਟੁਕੜਿਆਂ ਨੂੰ ਖਾ ਲਿਆ।’ ਇਸ ਨੂੰ “ਬਦਨਾਮ ਕਰਨਾ ਜਾਂ ਭੰਡਣਾ” ਵੀ ਅਨੁਵਾਦ ਕੀਤਾ ਜਾ ਸਕਦਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਦਾਨੀਏਲ ਦੇ ਦੁਸ਼ਮਣਾਂ ਦਾ ਇਰਾਦਾ ਕਿੰਨਾ ਭੈੜਾ ਸੀ।