ਫੁਟਨੋਟ
b ਕੁਝ ਲੋਕ ਮੰਨਦੇ ਹਨ ਕਿ ਬਾਈਬਲ ਦੇ ਜ਼ਮਾਨੇ ਦੇ ਲੋਕਾਂ ਨੇ ਕਿਸੇ ਪੁਰਾਣੇ ਕਿਸਮ ਦੀ ਦੂਰਬੀਨ ਵਰਤੀ ਹੋਣੀ ਸੀ। ਉਹ ਕਹਿੰਦੇ ਹਨ ਕਿ ਇਸ ਤੋਂ ਬਗੈਰ ਉਸ ਸਮੇਂ ਦੇ ਲੋਕ ਨਹੀਂ ਜਾਣ ਸਕਦੇ ਸਨ ਕਿ ਆਕਾਸ਼ ਵਿਚ ਅਣਗਿਣਤ ਤਾਰੇ ਹਨ। ਪਰ ਇਹ ਲੋਕ ਜਾਣਦੇ ਨਹੀਂ ਹਨ ਕਿ ਬਾਈਬਲ ਯਹੋਵਾਹ ਨੇ ਲਿਖਵਾਈ ਹੈ।—2 ਤਿਮੋਥਿਉਸ 3:16.