ਫੁਟਨੋਟ d ਨਵਾਂ ਅਨੁਵਾਦ ਵਿਚ ਭਜਨ 86:5 ਵਿਚ ਲਿਖਿਆ ਹੈ ਕਿ ਯਹੋਵਾਹ “ਭਲਾ ਅਤੇ ਮਾਫ਼ ਕਰਨ ਵਾਲਾ” ਹੈ। ਜਦ ਇਸ ਇਬਰਾਨੀ ਭਜਨ ਦਾ ਯੂਨਾਨੀ ਭਾਸ਼ਾ ਵਿਚ ਅਨੁਵਾਦ ਕੀਤਾ ਗਿਆ ਸੀ, ਤਾਂ ਇੱਥੇ ਯਹੋਵਾਹ ਨੂੰ ਅੜਿਆ ਰਹਿਣ ਵਾਲਾ ਨਹੀਂ ਪਰ ਬਦਲ ਜਾਣ ਵਾਲੇ ਵਜੋਂ ਦਰਸਾਇਆ ਗਿਆ ਹੈ।