ਫੁਟਨੋਟ
b ਯਹੋਵਾਹ ਨੂੰ ਪਿਤਾ ਕਿਹਾ ਜਾਂਦਾ ਹੈ ਕਿਉਂਕਿ ਉਹ ਸ੍ਰਿਸ਼ਟੀਕਰਤਾ ਹੈ। (ਯਸਾਯਾਹ 64:8) ਯਿਸੂ ਨੂੰ ਪਰਮੇਸ਼ੁਰ ਦਾ ਪੁੱਤਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਯਹੋਵਾਹ ਨੇ ਉਸ ਨੂੰ ਰਚਿਆ ਸੀ। ਇਸੇ ਤਰ੍ਹਾਂ, ਦੂਸਰੇ ਫ਼ਰਿਸ਼ਤੇ ਅਤੇ ਆਦਮ ਵੀ ਪਰਮੇਸ਼ੁਰ ਦੇ ਪੁੱਤਰ ਕਹਿਲਾਉਂਦੇ ਹਨ।—ਅੱਯੂਬ 1:6; ਲੂਕਾ 3:38.