ਫੁਟਨੋਟ
b ਯਿਸੂ ਦੇ ਜ਼ਿਆਦਾਤਰ ਚੇਲੇ ਗਲੀਲ ਦੇ ਸਨ। ਇਸ ਲਈ ਸੰਭਵ ਹੈ ਕਿ ਮੱਤੀ 28:16-20 ਵਿਚ ਦਰਜ ਗੱਲਾਂ ਉਦੋਂ ਦੀਆਂ ਹਨ ਜਦੋਂ ਯਿਸੂ ਜੀਉਂਦਾ ਹੋਣ ਤੋਂ ਬਾਅਦ “500 ਤੋਂ ਜ਼ਿਆਦਾ ਭਰਾਵਾਂ ਦੇ ਸਾਮ੍ਹਣੇ” ਪ੍ਰਗਟ ਹੋਇਆ ਸੀ। (1 ਕੁਰਿੰਥੀਆਂ 15:6) ਸੋ ਹੋ ਸਕਦਾ ਹੈ ਕਿ ਜਦੋਂ ਯਿਸੂ ਨੇ ਚੇਲੇ ਬਣਾਉਣ ਦਾ ਕੰਮ ਸੌਂਪਿਆ ਸੀ, ਤਾਂ ਉੱਥੇ ਉਸ ਦੇ ਸੈਂਕੜੇ ਚੇਲੇ ਮੌਜੂਦ ਸਨ।