ਫੁਟਨੋਟ
b ਰਸੂਲਾਂ ਦੇ ਕੰਮ 20:35 ਵਿਚ ਯਿਸੂ ਦੀ ਕਹੀ ਇਸ ਗੱਲ ਦਾ ਜ਼ਿਕਰ ਸਿਰਫ਼ ਪੌਲੁਸ ਰਸੂਲ ਨੇ ਕੀਤਾ ਸੀ। ਹੋ ਸਕਦਾ ਹੈ ਕਿ ਪੌਲੁਸ ਨੇ ਇਹ ਗੱਲ ਕਿਸੇ ਤੋਂ ਸੁਣੀ ਸੀ ਜਾਂ ਯਿਸੂ ਦੇ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਉਸ ਨੇ ਆਪ ਉਸ ਦੇ ਮੂੰਹੋਂ ਸੁਣੀ ਸੀ। ਜਾਂ ਸ਼ਾਇਦ ਪਰਮੇਸ਼ੁਰ ਨੇ ਇਹ ਗੱਲ ਆਪਣੀ ਪਵਿੱਤਰ ਸ਼ਕਤੀ ਰਾਹੀਂ ਉਸ ਨੂੰ ਦੱਸੀ ਸੀ।