ਫੁਟਨੋਟ
a ਵਿਗਿਆਨੀ ਕਹਿੰਦੇ ਹਨ ਕਿ ਨਿਆਣਾ ਜਿਵੇਂ-ਜਿਵੇਂ ਵੱਡਾ ਹੁੰਦਾ ਹੈ, ਤਿਵੇਂ-ਤਿਵੇਂ ਉਸ ਵਿਚ ਆਪਣੇ ਸਰੀਰ ਨੂੰ ਕੰਟ੍ਰੋਲ ਕਰਨ ਦੀ ਯੋਗਤਾ ਪੈਦਾ ਹੁੰਦੀ ਹੈ। ਇਸੇ ਯੋਗਤਾ ਕਰਕੇ ਅਸੀਂ ਕਈ ਕੰਮ ਬਿਨਾਂ ਸੋਚਿਆਂ ਹੀ ਕਰ ਸਕਦੇ ਹਾਂ। ਉਦਾਹਰਣ ਲਈ ਅਸੀਂ ਅੱਖਾਂ ਬੰਦ ਕਰ ਕੇ ਵੀ ਤਾੜੀ ਮਾਰ ਸਕਦੇ ਹਾਂ। ਆਪਣੇ ਸਰੀਰ ਨੂੰ ਕੰਟ੍ਰੋਲ ਕਰਨ ਦੀ ਯੋਗਤਾ ਗੁਆ ਬੈਠੀ ਇਕ ਮਰੀਜ਼ ਨਾ ਤਾਂ ਖੜ੍ਹ ਸਕਦੀ ਸੀ ਤੇ ਨਾ ਹੀ ਚੱਲ-ਫਿਰ ਜਾਂ ਬੈਠ ਸਕਦੀ ਸੀ।