ਫੁਟਨੋਟ
c ਬੋਅਜ਼ ਨੇ ਰੂਥ ਨੂੰ ਛੇ ਟੋਪੇ ਜੌਆਂ ਦੇ ਮਿਣ ਕੇ ਦਿੱਤੇ ਸਨ। ਸ਼ਾਇਦ ਉਹ ਰੂਥ ਨੂੰ ਕਹਿਣਾ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਕੰਮ ਦੇ ਛੇ ਦਿਨਾਂ ਤੋਂ ਬਾਅਦ ਸਬਤ ਦੇ ਦਿਨ ਆਰਾਮ ਕੀਤਾ ਜਾਂਦਾ ਸੀ, ਉਸੇ ਤਰ੍ਹਾਂ ਵਿਧਵਾ ਰੂਥ ਲਈ ਆਰਾਮ ਕਰਨ ਦਾ ਦਿਨ ਵੀ ਨੇੜੇ ਹੀ ਸੀ। ਯਕੀਨਨ ਰੂਥ ਲਈ ਸੁੱਖ ਦੇ ਦਿਨ ਆਉਣ ਵਾਲੇ ਸਨ। ਦੂਸਰੇ ਪਾਸੇ, ਇਹ ਵੀ ਹੋ ਸਕਦਾ ਹੈ ਕਿ ਰੂਥ ਨੂੰ ਜਿੰਨੇ ਜੌਂ ਦਿੱਤੇ ਗਏ ਸਨ ਉਸ ਤੋਂ ਜ਼ਿਆਦਾ ਉਹ ਚੁੱਕ ਨਹੀਂ ਸਕਦੀ ਸੀ।