ਫੁਟਨੋਟ
a ਸਮੂਏਲ ਨੇ ਆਪਣੇ ਹੱਥੀਂ ਅਗਾਗ ਨੂੰ ਮਾਰਿਆ। ਨਾ ਤਾਂ ਉਹ ਦੁਸ਼ਟ ਰਾਜਾ ਤੇ ਨਾ ਹੀ ਉਸ ਦਾ ਪਰਿਵਾਰ ਦਇਆ ਦੇ ਲਾਇਕ ਸੀ। ਸਦੀਆਂ ਬਾਅਦ ਅਗਾਗ ਦੀ ਪੀੜ੍ਹੀ ਵਿੱਚੋਂ ਆਏ “ਹਾਮਾਨ ਅਗਾਗੀ” ਨੇ ਪਰਮੇਸ਼ੁਰ ਦੇ ਸਾਰੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ।—ਅਸ. 8:3; ਇਸ ਕਿਤਾਬ ਦਾ 15ਵਾਂ ਤੇ 16ਵਾਂ ਪਾਠ ਦੇਖੋ।