ਫੁਟਨੋਟ
a ਇਸ ਤਰ੍ਹਾਂ ਲੱਗਦਾ ਹੈ ਕਿ ਉਸ ਵੇਲੇ ਏਲੀਯਾਹ ਬੁੱਢਾ ਹੋ ਚੁੱਕਾ ਸੀ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਇਸ ਘਟਨਾ ਤੋਂ ਜਲਦੀ ਬਾਅਦ ਯਹੋਵਾਹ ਨੇ ਏਲੀਯਾਹ ਨੂੰ ਅਲੀਸ਼ਾ ਨੂੰ ਸਿਖਲਾਈ ਦੇਣ ਦਾ ਕੰਮ ਦਿੱਤਾ। ਅਲੀਸ਼ਾ “ਏਲੀਯਾਹ ਦੇ ਹੱਥਾਂ ਉੱਤੇ ਪਾਣੀ ਪਾਉਂਦਾ ਹੁੰਦਾ ਸੀ।” (2 ਰਾਜ. 3:11) ਇਸ ਤੋਂ ਪਤਾ ਲੱਗਦਾ ਹੈ ਕਿ ਅਲੀਸ਼ਾ ਬਜ਼ੁਰਗ ਏਲੀਯਾਹ ਦਾ ਸੇਵਕ ਸੀ ਅਤੇ ਹਰ ਕੰਮ ਵਿਚ ਉਸ ਦੀ ਮਦਦ ਕਰਦਾ ਸੀ।