ਫੁਟਨੋਟ d ਇਹ ਫੈਕਟਰੀ, ਦਫ਼ਤਰ, ਅਤੇ ਰਿਹਾਇਸ਼ੀ ਘਰ ਪਰਮੇਸ਼ੁਰ ਦੀ ਮਹਾਨ ਅਧਿਆਤਮਿਕ ਹੈਕਲ, ਜਾਂ ਭਵਨ ਨਹੀਂ ਹਨ। ਪਰਮੇਸ਼ੁਰ ਦੀ ਅਧਿਆਤਮਿਕ ਹੈਕਲ ਸ਼ੁੱਧ ਉਪਾਸਨਾ ਲਈ ਉਸ ਵੱਲੋਂ ਕੀਤਾ ਗਿਆ ਪ੍ਰਬੰਧ ਹੈ। (ਮੀਕਾਹ 4:1) ਇਸ ਤਰ੍ਹਾਂ ਹੋਣ ਦੇ ਨਾਤੇ, ਇਹ ਧਰਤੀ ਉੱਤੇ ਕਿਸੇ ਭੌਤਿਕ ਇਮਾਰਤ ਤਕ ਹੀ ਸੀਮਿਤ ਨਹੀਂ ਹੈ।