ਫੁਟਨੋਟ
f ਭੇਡਾਂ ਅਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਵਿਚ ਮਨੁੱਖ ਦਾ ਪੁੱਤਰ ਵੱਡੀ ਬਿਪਤਾ ਦੌਰਾਨ ਆਪਣੀ ਮਹਿਮਾ ਵਿਚ ਆਵੇਗਾ ਅਤੇ ਨਿਆਉਂ ਕਰਨ ਲਈ ਬੈਠੇਗਾ। ਉਹ ਇਸ ਆਧਾਰ ਤੇ ਲੋਕਾਂ ਦਾ ਨਿਆਉਂ ਕਰਦਾ ਹੈ ਕਿ ਉਨ੍ਹਾਂ ਨੇ ਮਸੀਹ ਦੇ ਮਸਹ ਕੀਤੇ ਹੋਏ ਭਰਾਵਾਂ ਨੂੰ ਸਹਾਰਾ ਦਿੱਤਾ ਸੀ ਕਿ ਨਹੀਂ। ਨਿਆਉਂ ਕਰਨ ਦਾ ਇਹ ਤਰੀਕਾ ਬੇਕਾਰ ਹੋਵੇਗਾ ਜੇ ਨਿਆਉਂ ਦੇ ਸਮੇਂ ਤੇ ਮਸੀਹ ਦੇ ਭਰਾ ਧਰਤੀ ਤੇ ਨਾ ਹੋਣ।—ਮੱਤੀ 25:31-46.