ਫੁਟਨੋਟ
b ਇਸ ਲੇਖ ਵਿਚ “ਸਲਾਵੋਨੀ” ਉਸ ਸਲਾਵੀ ਉਪਭਾਸ਼ਾ ਨੂੰ ਦਰਸਾਉਂਦੀ ਹੈ ਜੋ ਸਿਰਲ ਤੇ ਮਿਥੋਡੀਅਸ ਨੇ ਲੋਕਾਂ ਨੂੰ ਬਾਈਬਲ ਸਿਖਾਉਣ ਤੇ ਆਪਣੀਆਂ ਸਾਹਿੱਤਕ ਰਚਨਾਵਾਂ ਲਈ ਵਰਤੀ ਸੀ। ਅੱਜ ਕੁਝ ਲੋਕ “ਪੁਰਾਣੀ ਸਲਾਵੋਨੀ” ਜਾਂ “ਪੁਰਾਣੀ ਚਰਚ ਸਲਾਵੋਨੀ” ਸ਼ਬਦਾਂ ਨੂੰ ਵਰਤਦੇ ਹਨ। ਭਾਸ਼ਾ-ਵਿਗਿਆਨੀ ਮੰਨਦੇ ਹਨ ਕਿ ਨੌਵੀਂ ਸਦੀ ਸਾ.ਯੁ. ਵਿਚ ਸਲਾਵੀ ਲੋਕ ਕਈ ਭਾਸ਼ਾਵਾਂ ਬੋਲਦੇ ਸਨ।