ਫੁਟਨੋਟ
b ਸਾਲ 1199 ਵਿਚ ਉੱਤਰ-ਪੂਰਬੀ ਫਰਾਂਸ ਵਿਚ ਮੈਟਜ਼ ਸ਼ਹਿਰ ਦੇ ਬਿਸ਼ਪ ਨੇ ਪੋਪ ਇਨੋਸੈਂਟ ਤੀਜੇ ਨੂੰ ਸ਼ਿਕਾਇਤ ਕੀਤੀ ਕਿ ਕੁਝ ਲੋਕ ਆਪਣੀ ਬੋਲੀ ਵਿਚ ਬਾਈਬਲ ਪੜ੍ਹ ਰਹੇ ਸਨ ਅਤੇ ਉਸ ਬਾਰੇ ਚਰਚਾ ਵੀ ਕਰ ਰਹੇ ਸਨ। ਇਸ ਤਰ੍ਹਾਂ ਲੱਗਦਾ ਹੈ ਕਿ ਬਿਸ਼ਪ ਵਾਲਡੈਂਸੀ ਲੋਕਾਂ ਬਾਰੇ ਗੱਲ ਕਰ ਰਿਹਾ ਸੀ।