ਫੁਟਨੋਟ
a ਮੱਤੀ 5:23, 24 ਦੀ ਸਲਾਹ ਦੇ ਅਨੁਸਾਰ ਮਸੀਹੀਆਂ ਨੂੰ ਇਕ ਦੂਸਰੇ ਨਾਲ ਸ਼ਾਂਤੀ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਮਾਮਲਾ ਬਹੁਤ ਗੰਭੀਰ ਹੈ, ਤਾਂ ਫਿਰ ਮੱਤੀ 18:15-17 ਦੇ ਅਨੁਸਾਰ ਉਨ੍ਹਾਂ ਨੂੰ ਆਪਣੇ ਭਰਾ ਨੂੰ ਖੱਟਣ, ਜਾਂ ਉਸ ਨਾਲ ਸੁਲ੍ਹਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਹਿਰਾਬੁਰਜ 15 ਅਕਤੂਬਰ 1999 ਦੇ ਸਫ਼ੇ 17-22 ਦੇਖੋ।